Войти
  • 16776Просмотров
  • 1 день назадОпубликованоjapji Sahib sagar

ਪੋਹ ਮਹੀਨੇ ਦਾ ਪਾਠ/) ਸੰਗਰਾਂਦ//sagrand da path//15-12-2025@japjiSahibsagar

#sagrand #barahmaha #baramahapath#ਸੰਗਰਾਂਦ #ਸੰਗਾ੍ਦ#ਪੋਹਮਹੀਨੇਦੀਸੰਗਰਾਦਇਸ ਚੈਨਲ ਵੱਲੋਂ ਤੁਹਾਡਾ ਨਿੱਗਾ ਸਵਾਗਤ ਹੈ। ਆਪਨੇ ਗੁਰੂਆਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਇਹ ਸਾਰੇ ਦੁੱਖਾਂ ਕਾਲੇਸਾਂ ਦਾ ਨਾਸ ਕਰਦੀ ਹੈ ।ਕਿਰਪਾ ਕਰਕੇ ਇਸ ਚੈਨਲ ਰਾਹੀਂ ਸੁਣਿਆਂ ਕਰੋ।ਤੇ ਬੱਚਿਆਂ ਨੂੰ ਪੜ੍ਹਾਇਆ ਕਰੋ । ਪਲੀਜ ਇਸ ਚੈਨਲ ਨੂੰ ਸ਼ੇਅਰ / ਲਾਈਕ ਅਤੇ ਸਬਸਕਰਾਬ ਜਰੂਰ ਕਰਨਾ, ਬਹੁਤ ਬਹੁਤ ਧੰਨਵਾਦ। ਬਾਰਹ ਮਾਹਾ ਮਾਝ ਮਹੱਲਾ ੫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇੱਕ ਮਹੱਤਵਪੂਰਨ ਬਾਣੀ ਹੈ, ਜੋ ਗੁਰੂ ਅਰਜਨ ਦੇਵ ਜੀ ਵੱਲੋਂ ਰਚੀ ਗਈ ਹੈ। “ਬਾਰਹ ਮਾਹਾ” ਅਰਥਾਤ “ਬਾਰਾਂ ਮਹੀਨੇ”। ਇਸ ਬਾਣੀ ਵਿੱਚ ਹਰ ਮਹੀਨੇ ਦੀ ਆਤਮਕ ਅਥ ਵਿਆਖਿਆ ਕੀਤੀ ਗਈ ਹੈ, ਜਿਸ ਰਾਹੀਂ ਮਨੁੱਖ ਦੀ ਆਤਮਿਕ ਯਾਤਰਾ ਅਤੇ ਪ੍ਰਭੂ ਪ੍ਰੇਮ ਦੀ ਤਰਲਤਾ ਨੂੰ ਸਮਝਾਇਆ ਗਿਆ ਹੈ। ਬਾਰਹ ਮਾਹਾ ਮਾਝ ਮਹਲਾ ੫” ਗੁਰੂ ਗ੍ਰੰਥ ਸਾਹਿਬ ਦੀ ਬਹੁਤ ਹੀ ਸੁੰਦਰ ਤੇ ਗਹਿਰੀ ਬਾਣੀ ਹੈ, ਜੋ ਮਨੁੱਖ ਦੇ ਜੀਵਨ ਨੂੰ ਪ੍ਰਭੂ ਪ੍ਰੇਮ ਦੀ ਰਾਹੀਂ ਸਮਝਾਉਂਦੀ ਹੈ। ਇਸਨੂੰ ਪੜ੍ਹਕੇ ਮਨੁੱਖ ਆਪਣੀ ਆਤਮਕ ਅਵਸਥਾ ਨੂੰ ਵਧਾ ਸਕਦਾ ਹੈ ਤੇ ਗੁਰੂ ਦੀ ਬਾਣੀ ਰਾਹੀਂ ਪ੍ਰਭੂ ਨੂੰ ਮਿਲ ਸਕਦਾ ਹੈ। #barahmaha #Gurbanibarahmaha #Barahmahabani #Barahmahapath #gurbanipath #gurbani #japjisahib #Barahmahafullpath #Barahmahakirtan #Banibarahmaha